A. ਵਿਚਾਰਧਾਰਕ ਦ੍ਰਿਸ਼ਟੀਕੋਣ

ਕਿਸੇ ਸਮਾਜ ਦੇ ਵੱਖ-ਵੱਖ ਇਤਿਹਾਸਕ ਪੜਾਵਾਂ ‘ਤੇ ਜਮਾਤੀ ਸੰਘਰਸ਼ ਦੇ ਸਮਾਨਾਂਤਰ ਇੱਕ ਵਿਸ਼ੇਸ਼ ਕਿਸਮ ਦਾ ਵਿਚਾਰਧਾਰਕ ਸੰਘਰਸ਼ ਵੀ ਉਭਰਦਾ ਰਹਿੰਦਾ ਹੈ ਜਿਸ ਦਾ ਸਮਾਜਕ-ਆਰਥਿਕ ਸਬੰਧਾਂ ਅਤੇ ਸਾਹਿਤਕ/ਸੱਭਿਆਚਾਰਕ ਰਚਨਾਵਾਂ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਲੇਖਕ ਦੀ ਰਚਨਾ ਵਿੱਚ ਪ੍ਰਵੇਸ਼ ਕਰਨ ਲਈ ਵਿਚਾਰਧਾਰਾ, ਪਦਾਰਥਕ ਸੰਸਾਰ ਅਤੇ ਉਨ੍ਹਾਂ ਵਿੱਚ ਸਿਰਜਣਾ ਦਾ ਨਮੂਨਾ… ਜਸਵੰਤ ਸਿੰਘ ਵਿਰਦੀ

Article